Punjab

ਸੁਸ਼ਾਂਤ ਸੁਸਾਈਡ ਮਾਮਲੇ 'ਚ ਆਰੋਪ ਲੱਗਣ ਤੋਂ ਬਾਅਦ Salman Khan ਆਏ ਸਾਹਮਣੇ, ਕਹੀ ਵੱਡੀ ਗੱਲPunjabkesari TV

3 years ago

#SushantSInghRajput #SalmanKhan #Nepotism #SalmanTweetOnSushant  
ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਜ਼ ਵੱਲੋਂ ਲਗਾਤਾਰ ਆਰੋਪ ਲਗਾਏ ਜਾਣ ਤੋਂ ਬਾਅਦ ਸਲਮਾਨ ਖਾਨ ਸਾਹਮਣੇ ਆਏ ਨੇ.... ਸਲਮਾਨ ਖਾਨ ਨੇ ਇਸ ਮਸਲੇ 'ਤੇ ਆਪਣੀ ਰਾਇ ਰੱਖੀ ਹੈ ਅਤੇ ਨਾਲ ਹੀ ਆਪਣੇ ਫੈਨਜ਼ ਨੂੰ ਇਕ ਅਪੀਲ ਕਰ ਦਿੱਤੀ ਹੈ..... ਸਲਮਾਨ ਨੇ ਇਕ ਟਵੀਟ ਕਰ ਫੈਨਜ਼ ਨੂੰ ਗੁਹਾਰ ਲਗਾਈ ਹੈ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਜ਼ ਦੇ ਨਾਲ ਖੜ੍ਹੇ ਰਹਿਣ।

NEXT VIDEOS