Punjab

ਰਾਮ ਮੰਦਰਦਾ ਨੀਂਹ ਪੱਥਰ ਰੱਖੇ ਜਾਣ 'ਤੇ ਖੁਸ਼ੀ 'ਚ ਝੂਮ ਉਠੇ Jalandhar ਵਾਸੀPunjabkesari TV

3 years ago

ੇਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 5 ਅਗਸਤ ਨੂੰ ਅਯੋਧਿਆ 'ਚ ਰਾਮ ਮੰਦਰ ਦਾ ਨੀਂਹ ਪੱਥਰ ਰੱੱਖਿਆ ਗਿਆ...ਜਿਸ ਦੀ ਧੂਮ ਦੇਸ਼ਾਂ ਵਿਦੇਸ਼ਾਂ 'ਚ ਦੇਖਣ ਨੂੰ ਮਿਲੀ...ਵੱਖ-ਵੱਖ ਥਾਂਵਾ 'ਤੇ ਹਿੰਦੂ ਭਾਈਚਾਰੇ ਵਲੋਂ ਜਸ਼ਨ ਮਨਾਇਆ ਗਿਆ ਤੇ ਪ੍ਰਭੂ ਰਾਮ ਦੇ ਨਾਮ ਦਾ ਗੁਣਗਾਨ ਕੀਤਾ ਗਿਆ..ਇਸ ਕੜੀ ਤਹਿਤ ਜਲੰਧਰ ਦੇ ਮੁਹੱਲਾ ਇਸਲਾਮਾਬਾਦ 'ਚ ਰਾਮ ਭਗਤਾਂ ਨੇ ਇਕੱਠੇ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਦੀ ਪੂਜਾ ਅਰਚਨਾ ਕੀਤੀ....ਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਦਿਲੋਂ ਧੰਨਵਾਦ ਕੀਤਾ...
 

NEXT VIDEOS