Punjab

Raja Warring ਤੋਂ ਸੁਣੋ Captain ਦੇ 4 ਹਫਤਿਆਂ ਵਾਲੀ ਸਹੁੰ ਦਾ ਮਤਲਬPunjabkesari TV

4 years ago

ਵੱਡੇ ਰਾਜੇ ਦੀਆਂ ਰਮਜਾਂ ਪਛਾਣਦਾ ਹੈ ਰਾਜਾ ਵੜਿੰਗ!
ਰਾਜਾ ਵੜਿੰਗ ਨੇ ਸਮਝਾਇਆ ਕੈਪਟਨ ਦੀ ਸਹੁੰ ਦਾ ਮਤਲਬ
4 ਹਫਤਿਆਂ 'ਚ ਨਸ਼ਾ ਖਤਮ ਕਰਨ ਵਾਲੀ ਸਹੁੰ ਦਾ ਦੱਸਿਆ ਮਤਬਲ
'ਕੈਪਟਨ ਦਾ ਮਤਲਬ ਨਸ਼ਾ ਖਤਮ ਕਰਨਾ ਨਹੀਂ, ਇਸਦੇ ਲਈ ਯਤਨ ਕਰਨਾ ਸੀ'
'ਨਸ਼ਾ ਤਾਂ ਅਜੇ ਤੱਕ ਅਮਰੀਕਾ-ਕੈਨੇਡਾ ਨਹੀਂ ਖਤਮ ਕਰ ਸਕਿਆ'  
ਛੇਤੀ ਹੀ ਪੰਜਾਬ 'ਚ ਮੁਫਤ ਮਿਲੇਗੀ ਰੇਤਾ : ਰਾਜਾ ਵੜਿੰਗ
ਡੇਢ ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

NEXT VIDEOS