Punjab

ਤੜਕਸਾਰ ਪੁਲਸ ਛਾਉਣੀ ਬਣਿਆ ਨਸ਼ਾ ਸੌਦਾਗਰਾਂ ਦਾ ਪਿੰਡ ਮਹਾਲਮ, ਜ਼ਮੀਨ ਹੇਠ ਸ਼ਰਾਬ ਦਾ ਜ਼ਖੀਰਾ ਦੇਖ ਰਹਿ ਜਾਓਗੇ ਹੱਕੇ-ਬੱਕੇPunjabkesari TV

3 years ago

ਜਲਾਲਾਬਾਦ ਦੇ ਪਿੰਡ ਮਹਾਲਮ 'ਚ ਪੁਲਸ ਤੇ ਐਕਸਾਈਜ਼ ਵਿਭਾਗ ਦੀ ਰੇਡ
200 ਮੁਲਾਜ਼ਮਾਂ ਨੇ ਘੇਰਿਆ ਪਿੰਡ, ਘਰ-ਘਰ ਕੀਤੀ ਚੈਕਿੰਗ
ਜ਼ਮੀਨ ਦੇ ਹੇਠਾਂ ਚੱਲ ਰਹੀਆਂ ਭੱਠੀਆਂ 'ਚ ਮਿਲਿਆ ਸ਼ਰਾਬ ਦਾ ਜ਼ਖੀਰਾ
600 ਲੀਟਰ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ
ਫਜ਼ਿਲਕਾ 'ਚ ਐਕਸਾਈਜ਼ ਵਿਭਾਗ ਦੀ ਇਹ ਚੌਥੀ ਰੇਡ
ਜ਼ਹਿਰੀਲੀ ਸ਼ਰਾਬ ਕਾਰਨ ਤਰਨਤਾਰਨ ਵਿਚ ਹੋਈਆਂ ਸੀ 80 ਤੋਂ ਵੱਧ ਮੌਤਾਂ
 

NEXT VIDEOS