Punjab

ਭਗਵੰਤ ਮਾਨ ਨੂੰ ਲੇਬਨਾਨ ‘ਚ ਫਸੇ ਪੰਜਾਬੀਆਂ ਦੀ ਅਪੀਲ, ਵਾਪਸ ਬੁਲਾ ਲਓ ਭਾਰਤ…Punjabkesari TV

3 years ago

ਚੰਗੇ ਭਵਿੱਖ ਲਈ ਵਿਦੇਸ਼ੀ ਧਰਤੀ ‘ਤੇ ਮਿਹਨਤ ਕਰਨ ਗਏ ਪੰਜਾਬੀਆਂ ‘ਤੇ ਨਵੀਂ ਮੁਸੀਬਤ ਆ ਖੜੀ ਹੋਈ ਹੈ। ਇਹ ਤਸਵੀਰਾਂ ਲੇਬਨਾਨ ‘ਚ ਫਸੇ ਪੰਜਾਬੀਆਂ ਦੀਆਂ ਨੇ ਜੋ ਹੁਣ ਭਾਰਤ ਵਾਪਸ ਆਉਣਾ ਚਾਹੁੰਦੇ ਨੇ, ਕਿਉਂਕੀ ਕੋਰੋਨਾ ਵਾਇਰਸ, ਰੁਜ਼ਗਾਰ ‘ਚ ਮੰਦੀ ਤੇ ਹੋਰ ਕਈ ਮੁਸੀਬਤਾਂ ਨੇ ਇਨਾਂ ਨੂੰ ਕਈ ਮਹੀਨਿਆਂ ਤੋਂ ਘੇਰ ਰੱਖਿਆ ਹੈ। ਅੰਬੈਸੀ ਦੇ ਚੱਕਰ ਲਗਾ ਕੇ ਜੁੱਤੀਆਂ ਘਸਾ ਚੁੱਕੇ ਇਹ ਨੌਜਵਾਨਾਂ ਨੇ ਹੁਣ ਭਗਵੰਤ ਮਾਨ ਨੂੰ ਮਦਦ ਕਰਨ ਦੀ ਗੁਹਾਰ ਲਗਾਈ ਹੈ।

NEXT VIDEOS