Punjab

ਰਵਾਇਤੀ ਫ਼ਸਲੀ ਚੱਕਰ ਛੱਡ ਵਧੀਆ ਮੁਨਾਫ਼ਾ ਕਮਾ ਰਿਹਾ ਹੈ ਇਹ ਕਿਸਾਨPunjabkesari TV

4 years ago

ਪੰਜਾਬ ਵਿੱਚ ਖੇਤੀਬਾੜੀ ਹੁਣ ਮੁਨਾਫੇ ਵਾਲਾ ਧੰਦਾ ਨਹੀਂ ਰਿਹਾ ਤੇ ਨਾ ਹੀ ਨੌਜਵਾਨ ਪੀੜ੍ਹੀ ਇਸ ਧੰਦੇ ਨੂੰ ਅੱਗੇ ਕਰਨਾ ਚਾਹੁੰਦੀ ਹੈ ਕਿਉਂਕਿ ਇਸ ਵਿੱਚ ਕੋਈ ਫਾਇਦਾ ਨਹੀਂ ਹੈ ...... ਪਰ ਖੇਤੀ ਨੂੰ ਫਾਇੰਦੇਮੰਦ ਧੰਦਾ ਬਣਾਇਆ ਜਾ ਸਕਦਾ ਹੈ ਬਸ ਲੋੜ ਹੈ ਖੇਤੀ ਵਿੰਭਨਤਾ ਅਪਨਾਉਣ ਦੀ .... ਤਲਵੰਡੀ ਸਾਬੋ  ਦੇ ਪਿੰਡ ਜੋਧਪੁਰਪਾਖਰ ਦਾ ਇਹ ਕਿਸਾਨ ਕੁਝ ਅਜਿਹਾ ਹੀ ਕਰ ਰਿਹਾ ਹੈ ...... ਇਸ ਕਿਸਾਨ ਨੇ ਰਵਾਇਤੀ ਫ਼ਸਲੀ ਚੱਕਰ ਨੂੰ ਨਾ ਅਪਣਾ ਕੇ ਆਲੂਆਂ ਦੀ ਖੇਤੀ ਸ਼ੁਰੂ ਕੀਤੀ ਹੈ ਤੇ ਇਸ ਤਰ੍ਹਾਂ ਉਹ ਕਾਫ਼ੀ ਮੁਨਾਫਾ ਕਮਾ ਰਿਹਾ ਹੈ ..... ਇਹ ਕਿਸਾਨ ਕੁੱਲ 22 ਏਕੜ ਜ਼ਮੀਨ 'ਤੇ ਸਿਰਫ ਆਲੂਆਂ ਦੀ ਕਾਸ਼ਤ ਕਰਦਾ ਹੈ .... ਕਿਸਾਨ ਅਨੁਸਾਰ ਇਹ ਧੰਦਾ ਰਵਾਇਤੀ ਫਸਲਾਂ ਨਾਲੋਂ ਕਾਫੀ ਲਾਹੇਵੰਦ ਹੈ ...