Punjab

ਕੋਰੋਨਾ ਵਾਇਰਸ ਨੂੰ ਸੱਦਾ ! ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਗਰੁਦਾਸਪੁਰੀਏPunjabkesari TV

4 years ago

ਭਾਰਤ ਸਰਕਾਰ ਵੱਲੋਂ ਇਕ ਮੁਹਿੰਮ ਚਲਾਈ ਗਈ ਸੀ 'ਸਵੱਚ ਭਾਰਤ ਅਭਿਆਨ',ਜਿਸ ਦਾ ਮਕਸਦ ਸੀ ਕਿ ਭਾਰਤ ਨੂੰ ਸਾਫ਼-ਸੁਥਰਾ ਤੇ ਬਿਮਾਰੀਆਂ ਤੋਂ ਰਹਿਤ ਬਣਾਇਆ ਜਾਵੇ ... ਪਰ ਲੱਗਦਾ ਹੈ ਕਿ ਸਰਕਾਰ ਦੀ ਇਹ ਮੁਹਿੰਮ ਹਰ ਪਿੰਡ ਤਕ ਨਹੀਂ ਪਹੁੰਚ ਸਕੀ ....
ਤਸਵੀਰਾਂ ਗੁਰਦਾਸਪੁਰ ਦੇ ਕੋਲ ਪੈਂਦੇ ਪਿੰਡ ਮੇਘਾ ਦੀਆਂ ਨੇ ਜਿੱਥੇ ਦੀਆਂ ਗਲੀਆਂ  ਆਪਣੀ ਤਰਸਯੋਗ ਹਾਲਤ ਆਪ ਬਿਆਨ ਕਰ ਰਹੀਆਂ ਹਨ .....

NEXT VIDEOS