Punjab

ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦਾ ਸੀ.ਸੀ.ਟੀ.ਵੀ 'ਚ ਕੈਦPunjabkesari TV

3 years ago

ਪੁਲਿਸ ਦੀ ਵਰਦੀ 'ਚ ਦਿਖਾਈ ਦੇ ਰਿਹਾ ਇਹ ਸ਼ਖਸ਼ ਕੋਈ ਡਿਊਟੀ ਨਹੀਂ ਕਰ ਰਿਹਾ ,ਸਗੋਂ ਚਲਾਨ ਕੱਟਣ 'ਦੇ ਨਾਮ 'ਤੇ ਇਕ ਨੌਜਵਾਨ ਤੋਂ ਰਿਸ਼ਵਤ ਲੈ ਰਿਹਾ, ਆਪਣੇ ਵਲੋਂ ਤਾਂ ਇਹ ਸ਼ਖਸ਼ ਪੂਰੀ ਤਰ੍ਹਾਂ ਚੌਕੰਨਾ ਹੋ ਕੇ ਰਿਸ਼ਵਤ ਲੈ ਰਿਹਾ। .ਪਰ ਉਸਨੂੰ ਨਹੀਂ ਪਤਾ ਕਿ ਉਸਦੀ ਇਹ ਕਰਤੂਤ ਕੈਮਰੇ ਦੀ ਤੀਜੀ ਅੱਖ 'ਚ ਕੈਦ ਹੋ ਗਈ ਹੈ। .ਘਟਨਾ ਮੋਗਾ ਦੀ ਦੱਸੀ ਜਾ ਰਹੀ ਹੈ...... ਵੀਡੀਓ 'ਚ ਸਾਫ ਦਿੱਖ ਰਿਹਾ ਕਿ ਕਿਸ ਤਰ੍ਹਾਂ ਇਹ ਵਿਅਕਤੀ ਇਕ ਨੌਜਵਾਨ ਤੋਂ ਪੈਸੇ ਫੜਦਾ ਹੈ ਤੇ ਝੱਟ ਜੇਬ 'ਚ ਪਾ ਲੈਂਦਾ ਹੈ। ..ਉਸਤੋਂ ਬਾਅਦ ਚਕਮਾ ਦੇਣ ਲਈ ਦੁਕਾਨ 'ਤੇ ਕੋਈ ਸਾਮਾਨ ਦੇਖਣ ਲੱਗ ਜਾਂਦਾ ਹੈ। .. ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਟ੍ਰੈਫਿਕ ਇੰਚਾਰਜ ਭੁਪਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਵਿਅਕਤੀ ਦਰਅਸਲ ਹੋਮ ਗਾਰਡ ਦਾ ਮੁਲਾਜ਼ਮ ਹੈ। ...ਜਿਸਦੀ ਸ਼ਿਕਾਇਤ ਮੋਗਾ ਦੇ ਐੱਸ ਐੱਸ ਪੀ ਕੋਲ ਕਰ ਦਿੱਤੀ ਗਈ, ਜਿਹਨਾਂ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ