Punjab

ਲੁੱਟ ਦਾ ਸ਼ਿਕਾਰ ਹੋਇਆ ਨੌਜਵਾਨ,ਬੈਂਕ ਦੇ ਬਾਹਰੋਂ ਹੀ ਲੁਟੇਰਿਆਂ ਨੇ ਦਿੱਤਾ ਅੰਜਾਮPunjabkesari TV

4 years ago

ਬੈਂਕ ਤੋਂ ਪੈਸੇ ਕੱਢਵਾ ਕੇ ਆਇਆ ਸੀ ਬਾਹਰ
ਗੱਡੀ ਨੂੰ ਧੱਕਾ ਲਾਉਣ ਦਾ ਬਹਾਨਾ ਮਾਰ ਲੁੱਟੇ ਪੈਸੇ
ਅੱਖਾਂ 'ਚ ਸਪ੍ਰੇ ਪਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਸ ਨੇ ਕੀਤਾ ਮਾਮਲਾ ਦਰਜ