Punjab

ਭਾਖੜਾ 'ਤੇ ਪਹੁੰਚੇ ਅਧਿਆਪਕ, ਛਾਲ ਮਾਰਨ ਦੀ ਦਿੱਤੀ ਧਮਕੀPunjabkesari TV

4 years ago

ਅਧਿਆਪਕਾਂ ਨੇ ਭਾਖੜਾ 'ਚ ਛਾਲ ਮਾਰਨ ਦੀ ਦਿੱਤੀ ਧਮਕੀ
ਪਟਿਆਲਾ 'ਚ ਬੇਰੋਜ਼ਗਾਰ ਅਧਿਆਪਕਾਂ ਦਾ ਪ੍ਰਦਰਸ਼ਨ
ਸੀਐੱਮ ਕੈਪਟਨ ਦੀ ਕੋਠੀ ਘੇਰਨ ਚੱਲੇ ਸੀ ETT ਬੇਰੋਜ਼ਗਾਰ ਅਧਿਆਪਕ
ਕੈਪਟਨ ਦੀ ਪੁਲਿਸ ਨੇ ਅਧਿਆਪਕਾਂ 'ਤੇ ਕੀਤੀ ਸੀ ਲਾਠੀਚਾਰਜ
ਭਾਖੜਾ ਨਹਿਰ ਦੇ ਪੁੱਲ  'ਤੇ ਚੜ ਅਧਿਆਪਕਾਂ ਨੇ ਲਾਇਆ ਧਰਨਾ