Punjab

Breaking : ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 45 ਨਵੇਂ ਕੇਸ ਆਏ ਸਾਹਮਣੇPunjabkesari TV

3 years ago


ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 45 ਨਵੇਂ ਕੇਸ ਆਏ ਸਾਹਮਣੇ
ਪਟਿਆਲੇ ਸ਼ਹਿਰ ਦੇ 35 ਕੇਸ ਦੱਸੇ ਜਾ ਰਹੇ ਹਨ
ਤਿੰਨ ਸਮਾਣਾ, ਇੱਕ ਰਾਜਪੁਰਾ ਅਤੇ 6 ਕੇਸ ਵੱਖ-ਵੱਖ ਪਿੰਡਾਂ ਤੋਂ
ਬੀਤੀ ਰਾਤ ਆਈ ਰਿਪੋਰਟ ਤੋਂ ਹੋਈ ਪੁਸ਼ਟੀ
ਜ਼ਿਲ੍ਹੇ 'ਚ ਹੁਣ 485 ਹੋਏ ਕੋਰੋਨਾ ਸਾਕਾਰਾਤਮਕ ਅੰਕੜੇ 

NEXT VIDEOS