Punjab

Breaking: Pathankot 'ਚ ਲਗਾਤਾਰ ਦੂਜੇ ਦਿਨ Corona Blast, 19 ਨਵੇਂ ਕੇਸ ਆਏPunjabkesari TV

3 years ago

#Pathankot #CoronaVirus #PunjabCoronaUpdate  
ਜਗ ਬਾਣੀ 'ਤੇ ਕੋਰੋਨਾ ਨਾਲ ਜੁੜੀ ਹੋਈ ਵੱਡੀ ਖ਼ਬਰ ਨੇ ਦਸਤਕ ਦਿੱਤੀ ਹੈ..... ੁਪਠਾਨਕੋਟ ਲਗਾਤਾਰ ਕੋਰੋਨਾ ਦਾ ਹੌਟ-ਸਪੌਟ ਬਣਦਾ ਜਾ ਰਿਹਾ ਹੈ..... ਅੱਜ ਲਗਾਤਾਰ ਦੂਜੇ ਦਿਨ ਪਠਾਨਕੋਟ ਵਿਚ ਕੋਰੋਨਾ ਦੇ ਰਿਕਾਰਡ ਕੇਸ ਸਾਹਮਣੇ ਆਏ ਨੇ..... ਜ਼ਿਲ੍ਹੇ ਵਿਚ ਅੱਜ ਫਿਰ 19 ਕੇਸ ਸਾਹਮਣੇ ਆਏ ਨੇ..... ਬੁੱਧਵਾਰ ਨੂੰ ਵੀ ਕੋਰੋਨਾ ਦੇ 19 ਪਾਜ਼ੀਟਿਵ ਕੇਸ ਆਏ ਸੀ... ਜਿਸ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ..
Official website:

NEXT VIDEOS