Punjab

Bajwa ਨੇ Captain 'ਤੇ ਫਿਰ ਸੁੱਟਿਆ ਚਿੱਠੀ ਬੰਬ, ਕੈਪਟਨ ਨੂੰ ਲਿਆ ਲੰਮੇਂ ਹੱਥੀਂPunjabkesari TV

4 years ago

ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇਂ ਹੱਥੀਂ ਲਿਆ ਹੈ.... ਉਨ੍ਹਾਂ ਮੁੱਖ ਮੰਤਰੀ ਨੂੰ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ 4 ਹਫਤਿਆਂ 'ਚ ਪੰਜਾਬ ਤੋਂ ਨਸ਼ਾ ਖਤਮ ਕਰਨ ਦੀ ਸਹੁੰ ਯਾਦ ਕਰਵਾਈ ਅਤੇ  ਨਾਲ ਹੀ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਇਕ ਚਿੱਠੀ ਲਿਖ ਕੇ ਪੰਜਾਬ ਵਿਚ ਡਰੱਗਜ਼ 'ਤੇ ਨੱਥ ਪਾਉਣ 'ਚ ਕੇਂਦਰ ਤੇ ਸੂਬਾ ਸਰਕਾਰ ਦੋਹਾਂ ਨੂੰ ਫੇਲ੍ਹ ਕਰਾਰ ਦਿੱਤਾ ਹੈ..... ਆਪਣੇ ਇਸ ਚਿੱਠੀ ਬੰਬ ਵਿਚ ਕੈਪਟਨ ਨੇ ਹੋਰ ਕਿਹੜੇ-ਕਿਹੜੇ ਧਮਾਕੇ ਕੀਤੇ.... ਤੁਸੀਂ ਵੀ ਸੁਣੋ..... 
 

NEXT VIDEOS