Punjab

Imran Khan ਦੀ ਮੰਤਰੀ ਦਾ Corona Virus 'ਤੇ ਹਾਸੋਹੀਣਾ ਬਿਆਨPunjabkesari TV

3 years ago

ਪਾਕਿਸਤਾਨ ਦੇ ਮੰਤਰੀ ਆਪਣੇ ਊਲ-ਜਲੂਲ ਬਿਆਨਾਂ ਕਰਕੇ ਅਕਸਰ ਸੁਰਖੀਆਂ ਵਿਚ ਰਹਿੰਦੇ ਨੇ.... ਤੇ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਇਮਰਾਨ ਖਾਨ ਦੀ ਖਾਸ ਮੀਡੀਆ ਸਲਾਹਕਾਰ ਫਿਰਦੋਸ ਆਸ਼ਿਕ ਅਵਾਨ ਨੇ ਜੋ ਬਿਆਨ ਦਿੱਤਾ, ਉਸ ਨੂੰ ਸੁਣ ਕੇ ਤੁਸੀਂ ਪਾਕਿਸਤਾਨੀ ਨੇਤਾਵਾਂ ਦਾ ਕੋਰੋਨਾ ਗਿਆਨ ਦੇਖ ਕੇ ਹੈਰਾਨ ਰਹਿ ਜਾਓਗੇ...... ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ.... ਤੁਸੀਂ ਵੀ ਸੁਣੋ ਕੀ ਕਿਹਾ