Punjab

ਫਿਰ ਦਿਲ ਜਿੱਤਣ ਆਈ Tik Tok ਵਾਲੀ Noor, ਵੀਡੀਓ ਦੇਖ ਹੋ ਜਾਓਗੇ ਲੋਟ-ਪੋਟPunjabkesari TV

3 years ago

ਆਪਣੇ ਖੂਬਸੂਰਤ ਅੰਦਾਜ਼ ਨਾਲ ਲੋਕਾਂ ਦਾ ਦਿਲ ਮੋਹਣ ਵਾਲੀ ਟਿਕ-ਟਾਕ ਸਟਾਰ ਨੂਰ ਟਿਕ-ਟਾਕ ਦੇ ਬੰਦ ਹੋਣ ਤੋਂ ਬਾਅਦ ਅੱਜ ਲੁਧਿਆਣਾ ਪਹੁੰਚੀ..... ਇੱਥੇ ਵੀ ਨੂਰ ਦਾ ਕਾਮੇਡੀ ਅੰਦਾਜ਼ ਛਾਇਆ ਰਿਹਾ....... ਲੋਕ ਉਸ ਨਾਲ  ਤਸਵੀਰਾਂ ਖਿਚਵਾਉਣ ਆਉਂਦੇ ਰਹੇ ਤੇ ਉਸ ਕੋਲੋਂ ਫਰਮਾਇਸ਼ਾਂ ਕਰਦੇ ਰਹੇ ਤੇ ਨੂਰ ਤਰ੍ਹਾਂ-ਤਰ੍ਹਾਂ ਦੇ ਮੂੰਹ ਬਣਾ ਕੇ ਉਸ ਦੀਆਂ ਫਰਮਾਇਸ਼ਾਂ ਨੂੰ ਪੂਰੀਆਂ ਵੀ ਕਰਦੀ ਰਹੀ..... ਨੂਰ ਟਿਕ-ਟਾਕ ਬੰਦ ਹੋਣ ਤੋਂ ਬਾਅਦ ਜਲਦ ਹੀ ਤੁਹਾਨੂੰ ਹਸਾਉਣ ਲਈ ਫਿਰ ਆਏਗੀ....ਪਰ ਇਸ ਵਾਰ ਟਿਕ ਟਾਕ 'ਤੇ ਨਹੀਂ ਸਗੋਂ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ.....ਦੇਖੋ ਮਾਸੂਮ ਨੂਰ ਕਿਵੇਂ ਲੋਕਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੀ ਹੈ....
 

NEXT VIDEOS