Punjab

Nirbhaya ਦੇ ਦੋਸ਼ੀਆਂ ਦਾ ਚੌਥਾ Death Warrant ! ਇਸ ਤਰੀਕ ਨੂੰ ਫਾਂਸੀ ਪੱਕੀ!Punjabkesari TV

4 years ago

ਨਿਰਭਿਆ ਦੇ ਦੋਸ਼ੀਆਂ ਦਾ ਆਖਰੀ ਡੈੱਥ ਵਾਰੰਟ! 
ਹੁਣ ਨਹੀਂ ਮਿਲੇਗੀ ਤਰੀਕ ਤੇ ਤਰੀਕ 
ਹੁਣ ਹੋ ਕੇ ਰਹੇਗਾ ਇਨਸਾਫ 
ਫਾਂਸੀ ਤੋਂ ਨਹੀਂ ਬਚ ਸਕਣਗੇ ਨਿਰਭਿਆ ਦੇ ਦੋਸ਼ੀ 
2 ਮਹੀਨਿਆਂ ਤੋਂ ਕਾਨੂੰਨ ਨਾਲ ਕਰ ਰਹੇ ਸੀ ਖਿਲਵਾੜ 
ਰਹਿਮ ਦੀਆਂ ਪਟੀਸ਼ਨਾਂ ਕਾਰਨ ਫਾਂਸੀ ਵਿਚ ਹੋਈ ਦੇਰੀ 
ਨਿਰਭਿਆ ਦੇ ਦੋਸ਼ੀਆਂ ਲਈ ਰਹਿਮ ਦੇ ਸਾਰੇ ਦਰਵਾਜ਼ੇ ਬੰਦ