Punjab

Husband ਦੇ ਨਾਜਾਇਜ਼ ਸੰਬੰਧਾ ਨੇ ਲਈ  Wife ਦੀ ਜਾਨPunjabkesari TV

3 years ago

ਨਾਭਾ ਦੀ ਨਵੀਂ ਬਸਤੀ 'ਚ 24 ਸਾਲਾ ਮਹਿਲਾ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ....ਮ੍ਰਿਤਕਾ ਦੀ ਪਛਾਣ ਕਿਰਤੀ ਵਾਸੀ ਪਟਿਆਲਾ ਵਜੋਂ ਹੋਈ ਹੈ...ਮ੍ਰਿਤਕਾ ਦੇ ਪਰਿਵਾਰ ਮੁਤਾਬਕ ਕਿਰਤੀ ਦਾ ਵਿਆਹ ਪੰਜ ਸਾਲ ਪਹਿਲਾ ਦੀਪਕ ਨਾਲ ਹੋਇਆ ਸੀ...ਜਿਨ੍ਹਾਂ ਦੇ ਦੋ ਬੱਚੇ ਨੇ....ਪਰ ਦੀਪਕ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧਾਂ ਕਾਰਨ ਪਤੀ ਪਤਨੀ 'ਚ ਅਕਸਰ ਝਗੜਾ ਰਹਿੰਦਾ ਸੀ ...ਇਸ ਕਲੇਸ਼ ਦੇ ਚਲਦਿਆਂ ਕਿਰਤੀ ਨੇ ਘਰ 'ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ....