Punjab

ਨਹੀਂ ਰੁੱਕ ਰਿਹਾ ਮਾਸੂਮਾਂ ਦੀ ਜਾਨ ਨਾਲ ਖਿਲਵਾੜ, ਵਾਇਰਲ ਵੀਡੀਓ ਨੇ ਖੋਲ੍ਹੀ ਪੋਲPunjabkesari TV

4 years ago

ਸੰਗਰੂਰ ਵੈਨ ਹਾਦਸੇ ਤੋਂ ਲੋਕਾਂ ਨੇ ਨਹੀਂ ਲਿਆ ਸਬਕ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ 'ਚ ਪਲਟਿਆ ਬੱਚਿਆਂ ਦਾ ਟੈਂਪੂ
ਹਾਦਸੇ 'ਚ ਟੈਂਪੂ ਦੇ ਉਡੇ ਪਰਖੱਚੇ
ਹਾਦਸੇ ਕਾਰਨ ਤਿੰਨ ਬੱਚੇ ਜ਼ਖਮੀ
ਪਿੰਡ ਵਾਸੀਆਂ ਨੇ ਮੌਕੇ 'ਤੇ ਬਚਾਈ ਬੱਚਿਆਂ ਦੀ ਜਾਨ
ਪਿੰਡ ਵਾਸੀਆਂ ਵੀਡੀਓ ਬਣਾ ਕੀਤੀ ਵਾਇਰਲ
 

NEXT VIDEOS