Punjab

Mohali International Airport ਤੋਂ ਗ੍ਰਊਂਡ ਰਿਪੋਰਟ, Exclusive !Punjabkesari TV

3 years ago

#MohaliInternationalAirport #Coronavirus #AirTravelStart

60 ਦਿਨਾਂ ਬਾਅਦ ਘਰੇਲੂ ਉਡਾਨਾਂ ਫਿਰ ਸ਼ੁਰੂ
ਕੋਰੋਨਾ ਵਾਇਰਸ ਕਾਰਨ ਹਵਾਈ ਸਫਰ ‘ਤੇ ਰੋਕ ਸੀ
ਖਾਸ ਹਿਦਾਇਤਾਂ ਨਾਲ ਉਡਾਨਾਂ ਦੋਬਾਰਾ ਹੋਈਆਂ ਸ਼ੁਰੂ
ਏਅਰਪੋਰਟ ਅਥਾਰਿਟੀ ਤੇ ਯਾਤਰੀਆਂ ਲਈ ਹਿਦਾਇਤਾਂ
ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ ਦੇ ਹੁਕਮ
ਹਵਾਈ ਸਫਰ ਦੌਰਾਨ ਫੇਸ ਮਾਸਕ ਪਹਿਨਣਾ ਜ਼ਰੂਰੀ