Punjab

ਸਰਕਾਰੀ  Buses 'ਚ ਅੱਧੇ ਕਿਰਾਏ 'ਤੇ ਦੇਖੋ ਕੀ ਬੋਲੀਆਂ Moga ਦੀਆਂ ਔਰਤਾਂPunjabkesari TV

4 years ago

ਸਰਕਾਰੀ ਬੱਸਾਂ 'ਚ ਔਰਤਾਂ ਨੂੰ 50 ਫੀਸਦੀ ਕਿਰਾਏ 'ਚ ਛੂਟ
ਕੈਪਟਨ ਦੇ ਐਲਾਨ 'ਤੇ ਔਰਤਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ
'ਕਿਰਾਏ ਘਟਾਉਣ ਦੀ ਬਜਾਇ ਮਹਿੰਗਾਈ ਘੱਟ ਕਰੇ ਸਰਕਾਰ'  
ਸਰਕਾਰ ਦੇ ਫੈਸਲੇ 'ਤੇ ਕੁਝ ਔਰਤਾਂ ਖੁਸ਼ ਕੁਝ ਨਾ ਖੁਸ਼
ਵਿਦਿਆਰਥਣਾਂ ਤੇ ਨੌਕਰੀ ਪੇਸ਼ਾ ਔਰਤਾਂ ਨੇ ਫੈਸਲੇ ਦੀ ਕੀਤੀ ਸ਼ਲਾਘਾ
ਘਰੇਲੂ ਔਰਤਾਂ ਨੇ ਮਹਿੰਗਾਈ ਘਟਾਉਣ ਦੀ ਕੀਤੀ ਮੰਗ

NEXT VIDEOS