Punjab

ਗੁਰੂ ਨਾਨਕ ਵਾਲਾ ਮੋਦੀ ਖਾਨਾ ਦੀ ਤਰਜ਼ 'ਤੇ ਚੱਲਿਆ Sandhu Medical StorePunjabkesari TV

3 years ago

ਲੁਧਿਆਣਾ ਵਿਚ ਖੁੱਲ੍ਹੇ ਗੁਰੂ ਨਾਨਕ ਵਾਲੇ ਮੋਦੀ ਖਾਨੇ ਦੀ ਲਲਕਾਰ ਤੋਂ ਬਾਅਦ ਹੁਣ ਥਾਂ-ਥਾਂ ਮੋਦੀ ਖਾਨੇ ਖੁੱਲ੍ਹ ਰਹੇ ਨੇ..... ਇਸ ਪਹਿਲ ਤੋਂ ਪ੍ਰਭਾਵਿਤ ਹੋ ਕੇ ਹੁਣ ਕਈ ਨਿੱਜੀ ਮੈਡੀਕਲ ਸਟੋਰਾਂ ਵਾਲੇ ਵੀ ਸਸਤੀਆਂ ਦਵਾਈਆਂ ਵੇਚਣ ਲਈ ਅੱਗੇ ਆ ਰਹੇ ਨੇ.....ਤੇ ਆਪਣੇ ਮੈਡੀਕਲ ਸਟੋਰ ਨੂੰ ਮੋਦੀ ਖਾਨੇ ਵਿਚ ਬਦਲ ਰਹੇ ਨੇ.... ਹੁਣ ਅਜਨਾਲਾ ਦੇ ਇਕ ਮੈਡੀਕਲ ਸਟੋਰ ਮਾਲਕ ਨੇ ਆਪਣੀ ਦਵਾਈਆਂ ਦੀ ਦੁਕਾਨ ਨੂੰ ਗੁਰੂ ਨਾਨਕ ਮੋਦੀ ਖਾਨੇ ਵਾਂਗ ਚਲਾਉਣ ਦਾ ਪ੍ਰਣ ਲਿਆ ਹੈ.... ਤਾਂ ਜੋ ਗਰੀਬ ਲੋਕ ਇਲਾਜ ਤੋਂ ਵਾਂਝੇ ਨਾ ਰਹਿਣ... ਸੰਧੂ ਮੈਡੀਕਲ ਸਟੋਰ ਦੇ ਮਾਲਕ ਹਰਮੀਤ ਸਿੰਘ ਨੇ ਕਿਹਾ ਕਿ ਉਹ ਲੁਧਿਆਣੇ ਦੇ ਮੋਦੀ ਖਾਨੇ ਵਾਂਗ ਲੋਕਾਂ ਨੂੰ ਸਸਤੀਆਂ ਦਵਾਈਆਂ ਦੇਣਗੇ....
 

NEXT VIDEOS