Punjab

ਮਨਰੇਗਾ ਕਰਮਚਾਰੀਆਂ ਨੇ ਘੇਰ ਲਈ ਮੰਤਰੀ Bajwa ਦੀ ਕੋਠੀ, Captain ਸਰਕਾਰ ਖਿਲਾਫ ਲਾਏ ਨਾਅਰੇPunjabkesari TV

3 years ago

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਅੱਜ ਮਨਰੇਗਾ ਕਰਮਚਾਰੀਆਂ ਵਲੋਂ ਕਾਦੀਆ ਵਿਖੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਘੇਰਾਓ ਕੀਤਾ ਗਿਆ। ਮੁਲਾਜ਼ਮਾਂ ਨੇ ਜਿਸ ਵੇਲੇ ਮੰਤਰੀ ਬਾਜਵਾ ਦੀ ਕੋਠੀ ਦਾ ਘਿਰਾਓ ਕੀਤਾ ਉਸ ਵੇਲੇ ਮੰਤਰੀ ਸਾਹਿਬ ਕੋਠੀ ਦੇ ਅੰਦਰ ਹੀ ਮੌਜੂਦ ਸਨ।