Punjab

Corona ਦਾ ਡਰ Shopping Mall 'ਚ ਵੀ Enter !Punjabkesari TV

4 years ago

ਪੰਜਾਬ ਸਰਕਾਰ ਦਾ ਇੱਕ ਹੋਰ ਫ਼ੈਸਲਾ
ਸ਼ਾਪਿੰਗ ਮਾਲ ਤੇ ਸਬਜ਼ੀ ਮੰਡੀਆਂ ਬੰਦ ਕਰਨ ਦਾ ਐਲਾਨ
ਸਿੱਖਿਆ ਸੰਸਥਾਵਾਂ ਤੋਂ ਬਾਅਦ ਸ਼ਾਪਿੰਗ ਮਾਲ ਵੀ ਬੰਦ ਕਰਨ ਦਾ ਫ਼ੈਸਲਾ
ਜਲੰਧਰ ਦੇ ਵੱਖ-ਵੱਖ ਸ਼ਾਪਿੰਗ ਮਾਲ ਦੀਆਂ ਤਸਵੀਰਾਂ
ਵੇਖੋ ਕਿਹੜੇ-ਕਿਹੜੇ ਸ਼ਾਪਿੰਗ ਮਾਲ ਹੋਏ ਬੰਦ ?
ਜਲੰਧਰ ਤੋਂ ਸੰਦੀਪ ਲਾਧੂਕਾ ਦੀ ਰਿਪੋਰਟ 

NEXT VIDEOS