Punjab

ਦੂਜਾ ਵਿਆਹ ਕਰਾ ਰਿਹਾ ਸੀ ਫੌਜੀ, ਪਹਿਲੀ ਪਤਨੀ ਨੇ ਆਨੰਦ ਕਾਰਜਾਂ ਤੋਂ ਚੁਕਾਇਆ ਲਾੜਾPunjabkesari TV

3 years ago

ਇਹ ਕਿਸੀ ਫਿਲਮ ਦੀ ਸ਼ੂਟਿੰਗ ਨਹੀਂ ਸਗੋਂ ਅਸਲੀ ਵਿਆਹ ਹੈ.....ਜਿਸ ਵਿਚ ਐਨ ਮੌਕੇ 'ਤੇ ਪੁਆੜਾ ਪੈ ਗਿਆ....ਆਨੰਦ ਕਾਰਜਾਂ ਤੱਕ ਸਭ ਕੁਝ ਠੀਕ ਸੀ..... ਮੁੰਡਾ-ਕੁੜੀਆਂ ਦੀਆਂ ਲਾਵਾਂ ਵੀ ਹੋ ਚੁੱਕੀਆਂ ਸੀ..... ਅਜੇ ਲਾੜਾ-ਲਾੜੀ ਬੈਠੇ ਸੀ ਕਿ ਵਿਆਹ ਵਿਚ ਪੁਆੜਾ ਪੈ ਗਿਆ..... ਐਨ ਮੌਕੇ 'ਤੇ ਪਹੁੰਚ ਗਈ ਲਾੜੇ ਦੀ ਪਹਿਲੀ ਪਤਨੀ ਤੇ ਫਿਰ ਜੋ ਹੋਇਆ ਤੁਸੀਂ ਖੁਦ ਦੇਖ ਲਓ...
 

NEXT VIDEOS