Punjab

Shaheed Gurtej singh ਦਾ ਸ਼ੁੱਕਰਵਾਰ ਨੂੰ ਜੱਦੀ ਪਿੰਡ 'ਚ ਹੋਵੇਗਾ ਅੰਤਿਮ ਸੰਸਕਾਰPunjabkesari TV

3 years ago

ਰੋ-ਰੋ ਕੇ ਬੇਹਾਲ ਹੋ ਰਹੀ ਇਹ ਮਾਂ ਸ਼ਹੀਦ ਗੁਰਤੇਜ ਸਿੰਘ ਦੀ ਮਾਂ ਐ... ਜਿਸਦੇ ਪੁੱਤ ਦੇਸ਼ ਦੀ ਰਾਖੀ ਕਰਦਾ ਵੀਰਗਤੀ ਨੂੰ ਪ੍ਰਾਪਤ ਹੋ ਗਿਆ... ਗਲਵਾਨ ਘਾਟੀ 'ਚ ਸ਼ਹੀਦ ਹੋਏ ਸ਼ਹੀਦ ਗੁਰਤੇਜ ਸਿੰਘ ਦੀ ਸ਼ਹਾਦਤ ਨੇ ਹਰ ਕਿਸੇ ਨੂੰ ਰੁਆ ਦਿੱਤਾ... ਮਹਿਜ਼ 21 ਸਾਲ ਦਾ ਸ਼ਹੀ ਗੁਰਤੇਜ ਸਿੰਘ ਅਜੇ ਇਕ ਸਾਲ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ ....ਤੇ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ 'ਚ ਤਾਇਨਾਤ ਸੀ...ਸ਼ਹੀਦ ਦੇ ਪਿਤਾ ਨੇ ਦੱਸਿਆ ਕਿ ਉਸਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਜੱਦੀ ਪਿੰਡ ਬੀਰੇ ਵਾਲਾ ਡੋਗਰਾ ਜ਼ਿਲਾ ਮਾਨਸਾ ਵਿਖੇ ਪਹੁੰਚੇਗੀ....ਜਿਥੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ.... ਸ਼ਹੀਦ ਦੇ ਆਖਰੀ ਦਰਸ਼ਨਾਂ ਲਈ ਪੂਰਾ ਪਿੰਡ ਸ਼ਹੀਦ ਦੇ ਘਰ 'ਚ ਪਹੁੰਚ ਰਿਹਾ ਐ....  
 

NEXT VIDEOS