Punjab

ਕੋਰੋਨਾ ਦੀ ਕਿਸਾਨ ਨੂੰ ਦੁਹਰੀ ਮਾਰ,ਸਰਕਾਰ ਨੂੰ ਲਗਾਈ ਗੁਹਾਰPunjabkesari TV

4 years ago

 


ਕਰਫਿਊ ਕਾਰਣ ਮੰਡੀਆਂ 'ਚ ਨਹੀਂ ਜਾ ਰਹੇ ਕਿਸਾਨ
ਆਵਾਜਾਈ ਨਾ ਹੋਣਾ ਬਣੀ ਮੁਸੀਬਤ
ਸਬਜ਼ੀਆਂ ਹੋ ਰਹੀਆਂ ਖਰਾਬ
ਖੇਤਾਂ ਚ ਸੁੱਟ ਰਹੇ ਹਨ ਸਬਜ਼ੀਆਂ
ਕਿਸਾਨਾਂ ਨੇ ਕੀਤੀ ਸਪਲਾਈ ਦੀ ਮੰਗ
ਸਵੇਰੇ ਕਰਫਿਊ 'ਚ ਢਿੱਲ ਦੇਵੇ ਸਰਕਾਰ
ਕੋਰੋਨਾ ਦੀ ਲਪੇਟ 'ਚ ਪੰਜਾਬ ਦਾ ਕਿਸਾਨ