Breaking : ਪਿੰਡ ਬਾਦਲ 'ਚ ਸੋਗ, Manpreet Singh Badal ਦੀ ਮਾਤਾ ਦਾ ਦੇਹਾਂਤPunjabkesari TV
4 years ago
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸਦਮਾ
ਮਾਤਾ ਹਰਮੰਦਰ ਕੌਰ ਬਾਦਲ ਦਾ ਦੇਹਾਂਤ
ਸਾਬਕਾ ਐੱਮ.ਪੀ. ਗੁਰਦਾਸ ਸਿੰਘ ਬਾਦਲ ਦੀ ਸਨ ਧਰਮ ਪਤਨੀ
ਪਿੰਡ ਬਾਦਲ ਵਿਖੇ ਤੜਕੇ ਸਾਢੇ 3 ਵਜੇ ਤਿਆਗੇ ਸਵਾਸ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਜਾਈ ਸਨ ਸਵ. ਹਰਮੰਦਰ ਕੌਰ
ਧਾਰਮਿਕ ਬਿਰਤੀ ਵਾਲੇ ਸਨ ਮਾਤਾ ਹਰਮੰਦਰ ਕੌਰ ਬਾਦਲ
ਬਾਅਦ ਦੁਪਹਿਰ 3 ਵਜੇ ਬਾਦਲ ਪਿੰਡ 'ਚ ਹੋਵੇਗਾ ਅੰਤਮ ਸੰਸਕਾਰ
ਬਾਦਲ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚ ਰਹੀਆਂ ਸਿਆਸੀ ਸ਼ਖਸੀਅਤਾਂ