Punjab

ਇਕ ਵਾਰ ਫਿਰ ਮਾਸੂਮਾਂ ਦੀ ਜਾਨ ਨਾਲ ਖਿਲਵਾੜ, ਵੇਖੋ ਜ਼ਿੰਮੇਵਾਰ ਕੌਣ ?Punjabkesari TV

4 years ago

ਵਿਦਿਆਰਥੀਆਂ ਨਾਲ ਭਰਿਆ ਆਟੋ ਪਲਟਿਆ
10 ਬੱਚੇ ਜ਼ਖ਼ਮੀ, ਸਾਰੇ ਖਤਰੇ ਤੋਂ ਬਾਹਰ
8ਵੀਂ ਦੇ ਪੇਪਰ ਦੇਣ ਜਾ ਰਹੇ ਸਨ ਬੱਚੇ
ਤੇਜ਼ ਰਫਤਾਰ ਹੋਣ ਕਰਕੇ ਵਾਪਰਿਆ ਹਾਦਸਾ
ਡੀ.ਐੱਮ.ਸੀ. ਹਸਪਤਾਲ 'ਚ ਦਾਖਲ ਹਨ ਬੱਚੇ
ਪ੍ਰੀਖਿਆ ਹਾਲ 'ਚ ਪਹੁੰਚਾਉਣ ਲਈ ਸਕੂਲ ਨੇ ਕੀਤਾ ਸੀ ਆਟੋ
ਪੁਲਸ ਕਰ ਰਹੀ ਮਾਮਲੇ ਦੀ ਜਾਂਚ