Punjab

ਜਾਣੋਂ ਕਿਵੇਂ ਘਰ ਬੈਠੇ ਹੀ ਬੱਚੇ ਕਰਨਗੇ ਆਪਣਾ Syllabus ਪੂਰਾPunjabkesari TV

4 years ago

ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਕੋਰੋਨਾ ਦੀ ਦਹਿਸ਼ਤ ਹੈ,ਜਿਸਨੂੰ ਧਿਆਨ 'ਚ ਰੱਖਦਿਆਂ ਹਰ ਇੱਕ ਦੇਸ਼ ਸਾਵਧਾਨੀ ਵਰਤ ਰਿਹਾ ਹੈ....ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਸੂਬੇ 'ਚ ਵੀ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ,ਕਾਲਜਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।ਹਾਲਾਂਕਿ ਜਿਨ੍ਹਾਂ ਸਕੂਲਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ,ਉਹ ਉਂਝ ਹੀ ਜਾਰੀ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।ਸਕੂਲ ਬੰਦ ਦਾ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਕੋਈ ਪ੍ਰਭਾਵ ਨਾ ਪਵੇ ਇਸ ਲਈ ਕਈ ਸਕੂਲਾਂ ਨੇ ਕਾਬਿਲ-ਏ-ਤਾਰੀਫ਼ ਉਪਰਾਲੇ ਕੀਤੇ ਹਨ...ਲੁਧਿਆਣਾ ਦੇ ਡੀ.ਏ.ਵੀ ਸਕੂਲ ਦੀ ਗੱਲ ਕਰੀਏ ਤਾਂ ਇਹ ਸਕੂਲ ਆਧੁਨਿਕ ਤਕਨਾਲੌਜੀ ਦਾ ਇਸਤੇਮਾਲ ਕਰ ਬੱਚਿਆਂ ਨੂੰ ਘਰ ਬੈਠੇ ਪੜ੍ਹਾਈ ਕਰਵਾਵੇਗਾ...

NEXT VIDEOS