Punjab

Ludhiana 'ਚ Corona ਦਾ ਤਾਂਡਵ , ਆਏ 26 ਨਵੇਂ ਕੇਸPunjabkesari TV

3 years ago

ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਤੋਂ ਆ ਰਹੀ ਹੈ.... ਲੁਧਿਆਣਾ ਵਿਚ ਇਕ ਵਾਰ ਫਿਰ ਕੋਰੋਨਾ ਦੇ ਕੇਸਾਂ ਦੀ ਝੜੀ ਲਗ ਗਈ ਹੈ.... ਲੁਧਿਆਣਾ ਵਿਚ ਕੋਰੋਨਾ ਦੇ 28 ਪਾਜ਼ੀਟਿਵ ਕੇਸ ਸਾਹਮਣੇ ਆਏ ਨੇ... ਜਿਸ ਨਾਲ ਇਕ ਵਾਰ ਫਿਰ ਲੁਧਿਆਣਾ ਵਿਚ ਦਹਿਸ਼ਤ ਦਾ ਮਾਹੌਲ ਹੈ... ਪੀੜਤਾਂ ਵਿਚ 11 -12 ਸਾਲ ਦੇ ਬੱਚੇ ਵੀ ਸ਼ਾਮਲ ਹਨ.....ਦੱਸ ਦੇਈਏ ਲੁਧਿਆਣਾ ਲਗਾਤਾਰ ਕੋਰੋਨਾ ਦਾ ਹੌਟ ਸਪੌਟ ਬਣਿਆ ਹੋਇਆ..... ਇੱਥੇ ਕੋਰੋਨਾ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਨੇ.... ਬੀਤੇ ਦਿਨੀਂ ਵੀ ਲੁਧਿਆਣਾ ਵਿਚ ਇੱਕੋ ਦਿਨ ਵਿਚ 61 ਪਾਜ਼ੀਟਿਵ ਕੇਸ ਮਾਮਲੇ ਸਾਹਮਣੇ ਆਏ ਸੀ....