Punjab

Covid-19 : ਇਕ ਹੋਰ ਮਰੀਜ਼ ਦੀ Corona Report Positive, ਲੁਧਿਆਣਾ ਦਾ ਪਹਿਲਾ ਕੇਸPunjabkesari TV

4 years ago

ਪੰਜਾਬ 'ਚ ਵਧ ਰਹੇ ਕੋਰੋਨਾ ਪਾਜ਼ਿਟਿਵ ਮਾਮਲੇ
ਲੁਧਿਆਣਾ 'ਚ ਇਕ ਮਰੀਜ਼ ਦੀ ਰਿਪੋਰਟ ਪਾਜ਼ਿਟਿਵ
55 ਸਾਲਾ ਸੰਗੀਤਾ ਲੁਧਿਆਣਾ ਦੀ ਪਹਿਲੀ ਕੋਰੋਨਾ ਮਰੀਜ਼
ਸਿਵਲ ਹਸਪਤਾਲ 'ਚ ਚੱਲ ਰਿਹਾ ਇਲਾਜ਼
ਹੁਣ ਤੱਕ ਪੰਜਾਬ 'ਚ 30 ਕੋਰੋਨਾ ਕੇਸਾਂ ਦੀ ਪੁਸ਼ਟੀ