Punjab

ਲੁਧਿਆਣਾ ਦੇ ਦਾਬਾ ਰੋਡ 'ਤੇ ਲੁੱਟ ਦੀ ਵੱਡੀ ਵਾਰਦਾਤPunjabkesari TV

3 years ago

ਸੂਬੇ ਭਰ 'ਚ ਲਗਾਤਾਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਦਾਬਾ ਰੋਡ 'ਤੇ ਬਚਨ ਗੈਸ ਏਜੰਸੀ ਦਾ ਕੈਸ਼ ਜਮ੍ਹਾ ਕਰਾਉਣ ਜਾ ਰਹੇ ਕਰਮਚਾਰੀ  ਤੋਂ  ਹਥਿਆਰਾਂ ਦੀ ਨੋਕ ਤੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਲਿਆ ਗਿਆ, ਦੱਸਿਆ ਜਾ ਰਿਹਾ ਕਿ ਬੈਗ 'ਚ  ਤਿੰਨ ਦਿਨਾਂ ਦਾ ਕੈਸ਼ 11 ਲੱਖ 70 ਹਜ਼ਾਰ ਸੀ, ਕਰਮਚਾਰੀ ਪਵਨਦੀਪ ਜਦੋਂ ਸਵੇਰੇ ਕੈਸ਼ ਜਮ੍ਹਾਂ ਕਰਾਉਣ  ਜਾ ਰਿਹਾ ਸੀ ਤਾਂ ਰਸਤੇ ਵਿੱਚ 3 ਅਣਪਸ਼ਾਤੇ  ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉਸ ਤੋਂ ਕੈਸ਼ ਨਾਲ ਭਰਿਆ ਬੈਗ ਖੋ ਲਿਆ ਅਤੇ ਫ਼ਰਾਰ ਹੋ ਗਏ,

NEXT VIDEOS