PUNJAB 2020

ਨੌਕਰੀ ਦੇ ਨਾਂ 'ਤੇ ਨੌਜਵਾਨਾਂ ਨੂੰ ਠੱਗ ਰਹੇ ਕਾਂਗਰਸੀPunjabkesari TV

1 views 2 months ago

ਨੌਕਰੀਆਂ ਦੇਣ ਦੇ ਨਾਂ 'ਤੇ ਅਕਸਰ ਹੀ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ...ਪਰ ਇਸ ਵਾਰ ਠੱਗੀ ਦਾ ਮਾਮਲਾ ਜੁੜਿਆ ਹੈ ਕਾਂਗਰਸ ਨੇਤਾ ਦੇ ਨਾਲ....ਰਾਸ਼ਟਰੀ ਮਜ਼ਦੂਰ ਕਾਂਗਰਸ (ਇੰਟਕ)ਐੱਸ.ਸੀ. ਸੈੱਲ ਦੇ ਪੰਜਾਬ ਪ੍ਰਧਾਨ ਲਖਬੀਰ ਸਿੰਘ ਬੱਧਣ ਨੇ ਤਿੰਨ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇਕੇ ਲੱਖਾਂ ਰੁਪਿਆਂ ਦੀ ਠੱਗੀ ਮਾਰੀ ਹੈ.....ਪੀੜਤ ਨੌਜਵਾਨਾਂ ਮੁਤਾਬਿਕ ਲਖਬੀਰ ਬੱਧਣ ਤੇ ਉਸਦੇ ਦੋ ਸਾਥੀਆਂ ਨੇ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ 'ਚ ਨੌਕਰੀ ਦਵਾਉਣਗੇ