Punjab

ਦੇਖੋ ਕਿਵੇਂ  Love Marriage ਨੇ ਮਹਿਲਾ ਕਾਂਸਟੇਬਲ ਲਈ ਖੋਲ੍ਹੇ ਮੌਤ ਦੇ ਦਰਵਾਜ਼ੇPunjabkesari TV

3 years ago

ਲੁਧਿਆਣਾ 'ਚ ਇਕ ਮਹਿਲਾ ਟ੍ਰੈਫਿਕ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ ਗਈ....ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ....ਦੱਸਿਆ ਜਾ ਰਿਹਾ ਹੈ....ਕਮਲਜੀਤ ਕੌਰ ਨੇ ਬੀਤੇ ਦਿਨ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ...ਜਿਸ ਨੂੰ ਜ਼ੇਰੇ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਅੱਜ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ....ਮ੍ਰਿਤਕ ਕਮਲਜੀਤ ਕੌਰ ਦੇ ਪਿਤਾ ਸਿੰਕਦਰ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਨੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਜਾ ਕੇ ਕੋਰਟ ਮੈਰਿਜ ਕੀਤੀ ਸੀ....ਪਰ ਵਿਆਹ ਤੋਂ ਕੁਝ ਸਮਾਂ ਬਾਅਦ ਪਤੀ ਪਤਨੀ ਵਿਚਾਲੇ ਕਲੇਸ਼ ਰਹਿਣ ਲੱਗ ਪਿਆ..ਜਿਸ ਕਾਰਨ ਕਮਲਜੀਤ ਪਰੇਸ਼ਾਨ ਰਹਿੰਦੀ ਸੀ....ਧੀ ਨੂੰ ਪਰੇਸ਼ਾਨ ਵੇਖ ਉਹ ਆਪਣੇ ਦੋਹਤੇ ਤੇ ਦੋਹਤੀ ਸਮੇਤ ਧੀ ਕਮਲਜੀਤ ਨੂੰ ਆਪਣੇ ਘਰ ਲੈ ਆਇਆ ਸੀ....ਪਰ ਘਰ ਆਉਣ ਪਿੱਛੋਂ ਵੀ ਕਮਲਜੀਤ ਦੀ ਪਰੇਸ਼ਾਨੀ ਖਤਮ ਨਹੀਂ ਹੋਈ....