Breaking-Delhi ਤੋਂ ਪਰਤੇ ਇਕ ਹੋਰ ਕਿਸਾਨ ਨੇ ਤੋੜਿਆ ਦੱਮPunjabkesari TV
one month ago ਜਗਬਾਣੀ ਟੀਵੀ 'ਤੇ ਇਸ ਵੇਲੇ ਦੀ ਵੱਡੀ ਖਬਰ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇਕ ਕਿਸਾਨ ਦੀ ਸੰਘਰਸ਼ ਦੌਰਾਨ ਮੌਤ
ਹਲਕਾ ਅਮਲੋਹ ਦੇ ਪਿੰਡ ਸਲਾਣੀ ਦਾ ਸੀ ਕਿਸਾਨ ਭੁਪਿੰਦਰ ਸਿੰਘ
50 ਸਾਲ ਦੀ ਉਮਰ ਦਾ ਸੀ ਕਿਸਾਨ ਭੁਪਿੰਦਰ ਸਿੰਘ
ਦਿੱਲੀ ਵਿਖੇ ਲਗਾਤਾਰ ਪਿਛਲੇ 10 ਦਿਨਾਂ ਤੋਂ ਡਟਿਆ ਸੀ ਕਿਸਾਨ
ਬਿਮਾਰ ਹੋਣ ਕਾਰਨ ਉਹ ਪਰਸੋਂ ਪਰਤੇ ਸਨ ਆਪਣੇ ਘਰ
ਦਿੱਲੀ ਵਿਖੇ ਲਗਾਤਾਰ ਡਟੇ ਹੋਏ ਨੇ ਕਿਸਾਨ