Punjab

ਵਧਾਈ ਲੈਣ ਆਏ ਕਿੰਨਰ ਹੋਏ ਛਿੱਤਰੋ-ਛਿੱਤਰੀ, ਵੀਡੀਓ ਹੋਈ ਵਾਇਰਲPunjabkesari TV

3 years ago

ਕਿੰਨਰਾਂ ਨੂੰ ਤੁਸੀਂ ਅੱਜ ਤੋਂ ਪਹਿਲਾਂ ਵਧਾਈਆਂ ਮੰਗਦੇ ਹੋਏ ਦੇਖਿਆ ਹੋਵੇਗਾ.... ਪਰ ਸੋਸ਼ਲ ਮੀਡੀਆ 'ਤੇ ਕਿੰਨਰਾਂ ਦੇ ਝਗੜੇ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ....ਬਰਨਾਲਾ ਦੇ ਇਕ ਜ਼ਿਲ੍ਹੇ ਵਿਚ ਕਿੰਨਰਾਂ ਦੇ ਦੋ ਗਰੁੱਪ ਵਧਾਈ ਲੈਣ ਪਹੁੰਚ ਗਏ.... ਜਿਸ ਕਾਰਨ ਦੋਹਾਂ ਗਰੁੱਪਾਂ ਵਿਚ ਝਗੜਾ ਹੋ ਗਿਆ.....  ਪਿੰਡ ਸੱਦੋਵਾਲ 'ਚ ਵਧਾਈ ਲੈਣ ਆਏ ਚਾਰ ਕਿੰਨਰਾਂ 'ਤੇ ਦੂਜੇ ਗਰੁੱਪ ਦੇ 20-25 ਲੋਕਾਂ ਨੇ ਹਮਲਾ ਕਰ ਦਿੱਤਾ.... ਇਸ ਵਿਚ ਚਾਰ ਕਿੰਨਰ ਜ਼ਖਮੀ ਹੋ ਗਏ....