Punjab

ਹੁਣ Khalsa Aid ਵਾਲੇ Amarpreet ਨੇ ਵੀ ਕਿਹਾ, 'ਹਿਸਾਬ ਦੇਣ ਗੋਲਡੀ ਤੇ ਪੁਨੀਤ ਫਿਰ ਕਰਨ ਸੇਵਾ'Punjabkesari TV

3 years ago

ਗੋਲਡੀ ਤੇ ਪੁਨੀਤ ਦੇ ਭੱਖਦੇ ਮਸਲੇ 'ਤੇ ਬੋਲੇ ਖਾਲਸਾ ਏਡ ਵਾਲੇ ਅਮਰਪ੍ਰੀਤ
ਕਿਹਾ-'ਅਜਿਹਾ ਮਾਹੌਲ ਦੇਖ ਕੇ ਦੁੱਖ ਹੁੰਦਾ'
ਸਵਾਲ ਪੁੱਛਣਾ ਲੋਕਾਂ ਦਾ ਹੱਕ: ਅਮਰਪ੍ਰੀਤ
ਸਵਾਲ ਪੁੱਛਣਾ ਨਹੀਂ, ਸਵਾਲ ਪੁੱਛਣ ਦਾ ਤਰੀਕਾ ਗਲਤ
ਗੋਲਡੀ ਨੂੰ ਸਲਾਹ, 'ਹਿਸਾਬ ਦਿਓ, ਅਕਾਊਂਟ ਪਬਲਿਕ ਕਰੋ'
 

NEXT VIDEOS