kangna Ranaut ਨੂੰਕਿਸਾਨੀ ਸੰਘਰਸ਼ 'ਚ ਡੱਟੀਆਂ ਬੀਬੀਆਂ ਖਿਲਾਫ ਇਤਰਾਜਯੋਗ ਟਿੱਪਣੀ ਕਰਨੀ ਪਈ ਮਹਿੰਗੀPunjabkesari TV
one month ago ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਕਿਸਾਨੀ ਸੰਘਰਸ਼ 'ਚ ਡੱਟੀਆਂ ਬੀਬੀਆਂ ਖਿਲਾਫ ਵਰਤੀ ਗਲਤ ਸ਼ਬਦਾਵਲੀ ਕਰਕੇ ਲਗਾਤਾਰ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ ... ਜਿਥੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ 'ਚ ਕੰਗਣਾ ਰਨਾਵਤ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ... ਓਥੇ ਹੀ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ 'ਚ ਵੀ ਅਦਾਕਾਰਾ ਖਿਲਾਫ ਸਮਾਜ ਸੇਵੀ ਸੰਸਥਾਵਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਕੰਗਣਾ ਰਨਾਵਤ ਖਿਲਾਫ ਰੋਸ ਪ੍ਰਦਰਸ਼ਨ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ....ਪ੍ਰਦਰਸ਼ਨਕਾਰੀਆਂ ਵਲੋਂ ਮੰਡੀ ਗੋਬਿੰਦਗੜ੍ਹ ਦੇ ਐਸਐਚਓ ਨੂੰ ਮੰਗ ਪੱਤਰ ਸੌਂਪੀਆਂ ਗਿਆ .. ਤੇ ਪ੍ਰਦਰਸ਼ਨਕਾਰੀਆਂ ਵਲੋਂ ਅਦਾਕਾਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਗੱਲ ਕਹਿ ਗਈ ...ਤੇ ਵਿਖਾਵਾਕਾਰੀਆਂ ਵਲੋਂ ਇਸ ਨੂੰ ਬੇਹੱਦ ਸ਼ਰਮਨਾਕ ਦਸਿਆ ਗਿਆ ...