Punjab

Amritsar Court 'ਚ ਦਿਖਿਆ ਕੋਰੋਨਾ ਦਾ ਖੌਫ਼Punjabkesari TV

4 years ago


ਦੁਨਿਆ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ...ਜਿਸਤੋਂ ਬਚਾਅ ਲਈ ਹੁਣ ਵਕੀਲਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ...ਅੰਮ੍ਰਿਤਸਰ ਕੋਰਟ ਦੇ ਵਕੀਲਾਂ ਨੇ ਕਚਿਹਰੀ ਦੇ ਬਾਹਰ ਮਾਸਕ ਤੇ ਸੈਨੇਟਾਈਜ਼ਰ ਵੰਡੇ ਗਏ...ਤੇ ਆਮ ਜਨਤਾ ਨੂੰ ਕੋਰਟ 'ਚ ਨਾ ਆਉਣ ਦੀ ਅਪੀਲ ਕੀਤੀ....ਵਕੀਲਾਂ ਮੁਤਾਬਿਕ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 31 ਮਾਰਚ ਤੋਂ ਬਾਅਦ ਦੀਆਂ ਤਾਰੀਖਾਂ ਪਾਈਆਂ ਜਾਣ ਦੀ ਹਦਾਇਤ ਦਿੱਤੀ ਗਈ ਹੈ....ਇਸਦੇ ਨਾਲ ਹੀ ਉਨ੍ਹਾਂ ਨੇ ਕਚਿਹਰੀ ਕੰਪਲੈਕਸ 'ਚ ਬਣੀਆਂ ਕੰਟੀਨਾਂ ਨੂੰ ਵੀ 31 ਮਾਰਚ ਤੱਕ ਬੰਦ ਕਰਨ ਨੂੰ ਕਿਹਾ ਗਿਆ ਹੈ....