Punjab

Journalist ਦੀ ਆੜ੍ਹ 'ਚ ਰੇਪ ਕੇਸਾਂ 'ਚ ਫਸਾ ਕੇ ਠੱਗਣ ਵਾਲੇ 3 ArrestPunjabkesari TV

4 years ago

ਰੇਪ ਕੇਸਾਂ 'ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਜਲਾਲਾਬਾਦ ਪੁਲਸ ਨੇ ਗ੍ਰਿਫਤਾਰ ਕੀਤਾ ਐ... ਮੁਲਜ਼ਮਾਂ 'ਚ 2 ਅਖੌਤੀ ਪੱਤਰਕਾਰ ਵੀ ਦੱਸੇ ਜਾ ਰਹੇ ਨੇ, ਜਿਨ੍ਹਾਂ 'ਚੋਂ ਇਕ ਸਾਬਕਾ ਪੱਤਰਕਾਰ ਐ... ਪੁਲਸ ਨੇ ਇਨ੍ਹਾਂ ਨੂੰ ਅਬੋਹਰ ਵਾਸੀ ਪ੍ਰਦਾਪ ਕੁਮਾਰ ਦੀ ਸ਼ਿਕਾਇਤ 'ਤੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਐ...ਦਰਅਸਲ, ਇਸ ਗਿਰੋਹ ਨੇ ਇਕ ਲੜਕੀ ਨੂੰ ਪਹਿਲਾਂ ਇਕੱਲੇ ਰਹਿੰਦੇ ਇਕ ਵਿਅਕਤੀ ਦੇ ਘਰ ਕੰਮ 'ਤੇ ਰਖਵਾਇਆ ...ਤੇ ਫਿਰ ਰੇਪ ਦਾ ਕੇਸ ਦਰਜ ਕਰਵਾਉਣ ਦਾ ਡਰ ਦੇ ਕੇ ਉਸਤੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ...
 

NEXT VIDEOS