Punjab

4 ਮਹੀਨੇ ਪਹਿਲਾਂ ਕੈਨੇਡਾ ਗਏ 19 ਸਾਲ ਦੇ ਜਸ਼ਨਦੀਪ ਦੀ ਹੋਈ ਮੌਤ, ਮਾਂ-ਭੈਣ ਦਾ ਰੋ-ਰੋ ਬੁਰਾ ਹਾਲPunjabkesari TV

3 years ago

ਜਿਸ ਪੁੱਤ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ 'ਤੇ ਜਿਸਦੀ ਉਮਰ ਸਿਰਫ 19 ਸਾਲ ਸੀ,  ਉਸ ਪੁੱਤ ਦੀ ਜਦੋਂ ਮੌਤ ਦੀ ਖ਼ਬਰ ਆਈ ਤਾਂ ਘਰ ਰਹਿੰਦੀ ਮਾਂ 'ਤੇ ਭੈਣ ਦਾ ਬੁਰਾ ਹਾਲ ਹੋ ਗਿਆ , ਜੀ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ 19 ਸਾਲਾਂ ਨੌਜਵਾਨ ਜਸ਼ਨਦੀਪ  ਦੀ ਦੀ ਕੈਨੇਡਾ ਵਿੱਚ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

NEXT VIDEOS