Punjab

Mercedes ਸਵਾਰ America ਵਾਲੇ ਨੇ ਪੁਲਸ ਵਾਲਿਆਂ 'ਚ ਠੋਕੀ Car,ਨਸ਼ੇ 'ਚ ਕੀਤਾ ਹੰਗਾਮਾPunjabkesari TV

3 years ago

ਤੁਸੀ ਅਕਸਰ ਅਜਿਹਾ ਸੀਨ ਫਿਲਮਾਂ ਚ ਦੇਖਿਆ ਹੋਵੇਗਾ ਜਿਸ ਚ ਹਿਰੋ ਪੁਲਸ ਦੀ ਕਸਟਡੀ ਦੌਰਾਨ ਭ੍ਰਸ਼ਟ ਸਿਸਟਮ ਨੂੰ ਗਾਲ੍ਹਾਂ ਕੱਢਦਾ ਹੈ.ਪਰ ਜਲੰਧਰ ਚ ਬਣੀ ਇਸ ਫਿਲਮ ਚ ਦਿਖਨ ਵਾਲਾ ਨੌਜਵਾਨ ਨਾ ਤਾਂ ਕੋਈ ਹੀਰੋ ਅਤੇ ਨਾ ਹੀ ਇਸਦੇ ਨਾਲ ਕੋਈ ਧੱਕਾ ਹੋਇਆ ਹੈ.ਇਹ ਜਨਾਬ ਸ਼ਰਾਬ ਦੇ ਨਸ਼ੇ ਚ ਚੂਰ ਹਨ ਅਤੇ ਹਰ ਕਿਸੇ ਨੇ ਵੇਖ ਲੈਣ ਦੀਆਂ ਧਮਕੀਆਂ ਦੇ ਰਹੇ ਹਨ.ਹੈਰਾਨੀ ਦੀ ਗੱਲ ਇਹ ਹੈ ਕੀ ਇਸ ਦੀਆਂ ਗਾਲ੍ਹਾਂ ਅਤੇ ਧਮਕੀਆਂ ਦੇ ਸ਼ਿਕਾਰ ਜ਼ਿਆਦਾਤਰ ਪੁਲਸ ਵਾਲੇ ਹੀ ਹਨ.

NEXT VIDEOS