Punjab

ਪਾਸ਼ ਇਲਾਕੇ 'ਚ ਨਰਕ ਭਰੀ ਜ਼ਿੰਦਗੀ,7-7 ਫੁੱਟ ਖੜਾ ਪਾਣੀ ,ਘਰਾਂ 'ਚ ਨਿਕਲ ਰਹੇ ਜ਼ਹਿਰੀਲੇ ਜਾਨਵਰPunjabkesari TV

3 years ago

ਜਲੰਧਰ ਇੰਪਰੂਵਮੈਂਟ ਟ੍ਰਸਟ ਦਾ ਸ਼ਰਮਨਾਕ ਕਾਰਾ
ਲੋਕ ਲੱਖਾਂ ਰੁਪਏ ਖਰਚ ਕੇ ਜੀ ਰਹੇ ਨਰਕ ਭਰੀ ਜ਼ਿੰਦਗੀ
ਘਰਾਂ ਦੇ ਆਲੇ ਦੁਆਲੇ ਖੜਾ ਹੋਇਆ ਸੀਵਰੇਜ ਦਾ ਪਾਣੀ
ਦਰਖਾਸਤਾਂ ਦੇਣ ਦੇ ਬਾਵਜੂਦ ਵੀ ਨਹੀਂ ਹੋ ਰਹੀ ਕਾਰਵਾਈ
ਇਲਾਕਾ ਨਿਵਾਸੀਆਂ ਨੇ ਪ੍ਰਸਾਸ਼ਨ ਖਿਲਾਫ ਕੱਢੀ ਭੜਾਸ