Punjab

Shopkeepers ਨੇ ਭਰੇ ਬਾਜ਼ਾਰ 'ਚ ਕੂੜੇ ਨੂੰ ਲਗਾਈ ਅੱਗ, ਵੇਖੋ Rainak Bazar ਦਾ ਹਾਲPunjabkesari TV

4 years ago

ਜ਼ਹਿਰੀਲੇ ਧੂੰਏਂ ਨੇ ਨੱਕ 'ਚ ਕੀਤਾ ਦਮ
ਦੁਕਾਨਦਾਰ ਬਾਜ਼ਾਰ 'ਚ ਸਾੜ ਰਹੇ ਕੂੜਾ
ਸਫਾਈ ਮੁਲਾਜ਼ਮਾਂ ਦੀ ਹੜਤਾਲ ਕਾਰਣ ਲੱਗੇ ਕੂੜੇ ਦੇ ਢੇਰ
ਮੰਗਾਂ ਨੂੰ ਲੈ ਕੇ 10 ਦਿਨ ਤੋਂ ਹੜਤਾਲ 'ਤੇ ਹਨ ਸਫਾਈ ਮੁਲਾਜ਼ਮ
ਫੈਲ ਰਹੇ ਪ੍ਰਦੂਸ਼ਣ ਲਈ ਆਖਿਰ ਕੌਣ ਹੈ ਜਿੰਮੇਵਾਰ?
ਕਿੱਥੇ ਹਨ ਸਵੱਛ ਭਾਰਤ ਦਾ ਹੋਕਾ ਦੇਣ ਵਾਲੀਆਂ ਸਰਕਾਰਾਂ?