Punjab

9 March ਮਗਰੋਂ ਵਿਦੇਸ਼ ਤੋਂ ਪਰਤੇ ਲੋਕ 14 ਦਿਨਾਂ ਲਈ ਘਰਾਂ 'ਚ 'ਕੈਦ'Punjabkesari TV

4 years ago

ਕੋਰੋਨਾ ਤੋਂ ਬਚਾਅ ਲਈ ਸਰਕਾਰ ਦਾ ਨਵਾਂ ਉਪਰਾਲਾ
ਵਿਦੇਸ਼ੋਂ ਆਏ ਲੋਕਾਂ ਦੇ ਘਰਾਂ ਬਾਹਰ ਲਗਾਏ ਸਟਿੱਕਰ
ਅਹਿਤਿਆਤ ਵਜੋਂ 14 ਦਿਨ ਘਰਾਂ 'ਚ ਹੀ ਰਹਿਣ ਲਈ ਕਿਹਾ
ਲੋਕਾਂ ਦੀਆਂ ਬਾਹਾਂ ਤੇ ਹੱਥਾਂ 'ਤੇ ਲਗਾਈਆਂ ਜਾ ਰਹੀਆਂ ਮੋਹਰਾਂ
9 ਮਾਰਚ ਤੋਂ ਬਾਅਦ ਵਿਦੇਸ਼ੋਂ ਆਏ ਲੋਕਾਂ ਲਈ ਵਿਸ਼ੇਸ਼ ਹਦਾਇਤਾਂ
ਕੋਰੋਨਾ ਨੂੰ ਹਰਾਉਣ ਲਈ ਵਰਤੀਆਂ ਜਾ ਰਹੀਆਂ ਸਾਵਧਾਨੀਆਂ

NEXT VIDEOS