Punjab

ਫੌਜੀਆਂ ਦਾ ਹੌਂਸਲਾ ਨਾ ਤੋੜਨ ਮੋਦੀ,ਸੋਚ ਸਮਝ ਕੇ ਦੇਣ ਬਿਆਨ- ਜਾਖੜPunjabkesari TV

3 years ago

ਗੁਰਦਾਸਪੁਰ- ਸ਼ਹੀਦ ਫੌਜੀ ਸਤਨਾਮ ਸਿੰਘ ਦੀ ਅੰਤਮ ਅਰਦਾਸ 'ਤੇ ਪੁੱਜੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘੱਟ ਬਿਆਨਬਾਜੀ ਕਰਨ ਨਸੀਹਤ ਦਿੱਤੀ ਹੈ. ਜਾਖੜ ਦਾ ਕਹਿਣਾ ਹੈ ਕੀ ਮੋਦੀ ਨੂੰ ਸਰਦਾਰ ਮਨਮੋਹਨ ਸਿੰਘ ਦੀ ਸਲਾਹ 'ਤੇ ਅਮਲ ਕਰਨਾ ਚਾਹੀਦਾ ਹੈ.ਕਾਂਗਰਸ ਪ੍ਰਧਾਨ ਮੁਤਾਬਿਕ ਦੇਸ਼ ਇਕ ਹੈ ਅਤੇ ਲੀਡਰਾਂ ਨੂੰ ਆਪਣੀ ਬਿਆਨਬਾਜੀ 'ਤੇ ਲਗਾਮ ਲਗਾਉਨੀ ਚਾਹੀਦੀ ਹੈ.

NEXT VIDEOS