Punjab

ਧੀ ਦਾ ਜਨਮਦਿਨ ਮਨਾਉਣ ਲਈ ਜੇਲ੍ਹ ਚੋਂ ਭੱਜਿਆ ਕੈਦੀPunjabkesari TV

3 years ago

ਬੀਤੇ ਦਿਨੀ ਜੇਲ੍ਹ ਤੋੜ ਕੇ ਭੱਜੇ ਕੈਦੀ ਨੂੰ ਪੰਜਾਬ ਪੁਲਸ ਨੇ ਦੋਬਾਰਾ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦਾ ਨਾਮ ਬਲਬੀਰ ਸਿੰਘ ਹੈ ਜੋ ਆਪਣੀ ਧੀ ਦਾ ਜਨਮਦਿਨ ਮਨਾਉਣ ਲਈ ਸੁਰੱਖਿਆ ਕਰਮਚਾਰੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਕੈਦੀ ਬਲਬੀਰ ਸਿੰਘ ਜਦੋਂ ਬੇਟੀ ਦਾ ਜਨਮਦਿਨ ਮਨਾਉਣ ਲਈ ਆਪਣੇ ਘਰ ਪਹੁੰਚਿਆਂ ਤਾਂ ਪੁਲਸ ਨੇ ਦੋਸ਼ੀ ਨੂੰ ਫੜ ਕੇ ਦੋਬਾਰਾ ਜੇਲ੍ਹ ਭੇਜ ਦਿੱਤਾ।