Punjab

ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਚੜ੍ਹਿਆ Police ਹੱਥੇPunjabkesari TV

3 years ago

ਇਹ ਤਸਵੀਰਾਂ ਨੇ ਜਗਰਾਓਂ ਦੀਆ। ... ਜਿਥੇ CIA ਸਟਾਫ ਦੇ ਹੱਥ ਵੱਡੀ ਸਫਲਤਾ ਲਗੀ ਹੈ। ....ਪੁਲਿਸ ਨੇ ਲੁਟੇਰਾ ਗਿਰੋਹ ਦੇ ਚਾਰ ਮੈਂਬਰਾ ਨੂੰ ਗਸ਼ਤ ਕਰਦੇ ਸਮੇ ਦੌਰਾਨ ਗਿਰਫ਼ਤਾਰ ਕੀਤਾ ਹੈ। ......... ਦਰਸਲ ਜਗਰਾਓਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁੱਟਾ ਖੋਹ ਕਰਨ ਵਾਲੇ 4 ਲੁਟੇਰੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਚ ਘੁੰਮ ਰਹੇ ਨੇ ਜਿਸਦੇ ਸੰਬੰਧ ਵਿਚ ਪੁਲਿਸ ਨੇ ਨਾਕੇਬੰਦੀ ਕਰਕੇ ਇਹਨਾਂ ਚੋਰਾਂ ਨੂੰ ਗਿਰਫ਼ਤਾਰ ਕੀਤਾ। ..

NEXT VIDEOS