Punjab

ਪੜਾਈ 'ਚ ਟਾਪ ਕਰਣ ਵਾਲੀ ਮਹਿਲਾਵਾਂ ਜ਼ਰੂਰ ਵੇਖਣ ਇਹ ਏਪੀਸੋਡ,ਜਾਣੋ ਕੌਣ ਸੀ ਸਾਵਿਤ੍ਰੀ ਬਾਈPunjabkesari TV

4 years ago

ਸਾਵਿਤ੍ਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ....ਇਨ੍ਹਾਂ ਦੇ ਪਿਤਾ ਦਾ ਨਾਂ ਖੰਨਦੋਜੀ ਨੇਵਸੇ ਤੇ ਮਾਤਾ ਦਾ ਨਾਂ ਲਕਸ਼ਮੀ ਸੀ....ਸਵਿਤ੍ਰੀ ਬਾਈ ਦਾ ਵਿਆਹ 1840 'ਚ 9 ਸਾਲ ਦੀ ਉਮਰ 'ਚ 13 ਸਾਲ ਦੇ ਜੋਤੀਰਾਓ ਫੂਲੇ ਨਾਲ ਹੋ ਗਈ ਸੀ....ਵਿਆਹ ਦੇ ਸਮੇਂ ਸਾਵਿਤ੍ਰੀ ਬਾਈ ਫੂਲੇ ਪੂਰੀ ਤਰ੍ਹਾਂ ਅਨਪੜ੍ਹ ਸੀ ਤੇ ਉਥੇ ਹੀ ਉਨ੍ਹਾਂ ਦੇ ਪਤੀ ਤੀਜੀ ਕਲਾਸ ਤੱਕ ਪੜ੍ਹੇ ਸਨ, ਜਿਸ ਦੌਰ 'ਚ ਉਹ ਪੜ੍ਹਨ ਦਾ ਸੂਫਨਾ ਦੇਖ ਰਹੀ ਸੀ

NEXT VIDEOS