Punjab

India ਤੇPakistan ਦਾ ਬਾਰਡਰ ਹੋਵੇਗਾ ਹਮੇਸ਼ਾ ਲਈ ਖ਼ਤਮ !  ਦੁਨੀਆ 'ਚ ਬਣੇਗਾ ਮਿਸਾਲPunjabkesari TV

3 years ago

ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ਵੱਲੋਂ ਮਾਰਚ
14 ਤੇ 15 ਅਗਸਤ ਦੀ ਰਾਤ ਨੂੰ ਵਾਹਗਾ ਸਰਹੱਦ 'ਤੇ ਮੋਮਬੱਤੀਆਂ ਬਾਲਣ ਦਾ ਸੱਦਾ
1947 ਦੀ ਵੰਡ 'ਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ  
ਹੀਰੋਸੀਮਾ-ਨਾਗਾਸਾਕੀ 'ਤੇ ਪ੍ਰਮਾਣੂ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ
ਪੂਰੀ ਦੁਨੀਆ 'ਚ ਸ਼ਾਂਤੀ ਦਾ ਸੁਨੇਹਾ
ਅਸੀਂ ਹਰ ਪਾਸੇ ਸ਼ਾਂਤੀ ਚਾਹੁੰਦੇ ਹਾਂ - ਆਈ.ਡੀ.ਪੀ.

ਜਲੰਧਰ ਤੋਂ ਪੱਤਰਕਾਰ ਸੰਦੀਪ ਲਾਧੂਕਾ ਦੀ ਰਿਪੋਰਟ